ADVERTISEMENT
होम / ਬਾਲੀਵੁੱਡ / ਲੁਧਿਆਣਾ 'ਚ ਨੇਹਾ ਧੂਪੀਆ ਦਾ ਦਿਲਕਸ਼ ਅੰਦਾਜ਼, ਵੇਖੋ ਤਸਵੀਰਾਂ

ਲੁਧਿਆਣਾ 'ਚ ਨੇਹਾ ਧੂਪੀਆ ਦਾ ਦਿਲਕਸ਼ ਅੰਦਾਜ਼, ਵੇਖੋ ਤਸਵੀਰਾਂ

BY: Harpreet Singh • LAST UPDATED : May 25, 2022, 12:50 pm IST
ADVERTISEMENT
ਲੁਧਿਆਣਾ 'ਚ ਨੇਹਾ ਧੂਪੀਆ ਦਾ ਦਿਲਕਸ਼ ਅੰਦਾਜ਼, ਵੇਖੋ ਤਸਵੀਰਾਂ

Bollywood Actress Neha Dhupia

ਦਿਨੇਸ਼ ਮੌਦਗਿਲ, Pollywood News :  ਅਭਿਨੇਤਰੀ ਨੇਹਾ ਧੂਪੀਆ ਨੇ ਬਾਲੀਵੁੱਡ ਫਿਲਮਾਂ ਤੋਂ ਇਲਾਵਾ ਕੁਝ ਪੰਜਾਬੀ, ਤੇਲਗੂ ਅਤੇ ਮਲਿਆਲਮ ਫਿਲਮਾਂ ਵੀ ਕੀਤੀਆਂ ਹਨ। ਨੇਹਾ ਧੂਪੀਆ ਸਾਲ 2002 ਵਿੱਚ ਫੇਮਿਨਾ ਮਿਸ ਇੰਡੀਆ ਮੁਕਾਬਲੇ ਦੀ ਜੇਤੂ ਵੀ ਸੀ। ਦੂਜੇ ਬੱਚੇ ਦੇ ਜਨਮ ਤੋਂ ਬਾਅਦ ਨੇਹਾ ਧੂਪੀਆ ਕੁਝ ਸਮੇਂ ਲਈ ਫਿਲਮ ਇੰਡਸਟਰੀ ਤੋਂ ਦੂਰ ਰਹੀ ਸੀ ਪਰ ਹੁਣ ਉਹ ਇਕ ਵਾਰ ਫਿਰ ਤੋਂ ਇੰਡਸਟਰੀ ‘ਚ ਵਾਪਸੀ ਕਰ ਰਹੀ ਹੈ।

ਕਾਮੇਡੀ ਫਿਲਮ ਵਿੱਚ ਨਜ਼ਰ ਆਵੇਗੀ ਨੇਹਾ ਧੂਪੀਆ

ਲੁਧਿਆਣਾ ਵਿੱਚ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੀ ਨੇਹਾ ਧੂਪੀਆ ਨੇ ਦੱਸਿਆ ਕਿ ਹੁਣ ਉਹ ਇੱਕ ਕਾਮੇਡੀ ਫਿਲਮ ਵਿੱਚ ਨਜ਼ਰ ਆਵੇਗੀ, ਇਸ ਫਿਲਮ ਦੀ ਸ਼ੂਟਿੰਗ ਹੁਣ ਚੱਲ ਰਹੀ ਹੈ। ਨੇਹਾ ਧੂਪੀਆ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ‘ਚ ਉਸ ਨੂੰ ਪੰਜਾਬੀ ਫ਼ਿਲਮ ਦੀ ਕੋਈ ਚੰਗੀ ਪੇਸ਼ਕਸ਼ ਮਿਲਦੀ ਹੈ ਤਾਂ ਉਹ ਜ਼ਰੂਰ ਪੰਜਾਬੀ ਫ਼ਿਲਮ ਕਰਨਾ ਪਸੰਦ ਕਰੇਗੀ, ਕਿਉਂਕਿ ਹੁਣ ਪੰਜਾਬੀ ਸਿਨੇਮਾ ਆਪਣੀ ਜਵਾਨੀ ‘ਤੇ ਹੈ |

ਇਹ ਵੀ ਪੜੋ : ਫਿਲਮ ਚੰਨ ਪਰਦੇਸੀ 41 ਸਾਲ ਬਾਅਦ ਮੁੜ ਰਿਲੀਜ਼ ਹੋਵੇਗੀ

ਨੇਹਾ ਨੇ ਕਿਹਾ ਕਿ ਹਰ ਬੱਚੇ ਵਿਚ ਪ੍ਰਤਿਭਾ ਹੁੰਦੀ ਹੈ, ਪਰ ਇਸ ਨੂੰ ਨਿਖਾਰਨ ਦੀ ਲੋੜ ਹੈ। ਉਹ ਜ਼ਿੰਦਗੀ ਵਿੱਚ ਸਫ਼ਲਤਾ ਦੀਆਂ ਪੌੜੀਆਂ ਜ਼ਰੂਰ ਚੜ੍ਹਦਾ ਹੈ ਪਰ ਸਫ਼ਲਤਾ ਦੇ ਨਾਲ-ਨਾਲ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ। ਉਸ ਨੇ ਕਿਹਾ ਕਿ ਭਾਵੇਂ ਮੈਂ ਆਪਣੇ ਬੱਚਿਆਂ ‘ਤੇ ਜ਼ਿਆਦਾ ਦਬਾਅ ਨਹੀਂ ਪਾਉਂਦੀ, ਪਰ ਬੱਚਿਆਂ ਨੂੰ ਚੰਗਾ ਇਨਸਾਨ ਬਣਾਉਣਾ ਵੀ ਜ਼ਰੂਰੀ ਹੈ।

ਇਹ ਵੀ ਪੜੋ : ਪੰਜਾਬੀ ਫਿਲਮ ਡਾਕੂਆਂ ਦਾ ਮੁੰਡਾ 2 ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ

ਸਾਡੇ ਨਾਲ ਜੁੜੋ : Twitter Facebook youtube

Tags:

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT