होम / ਬਾਲੀਵੁੱਡ / Sushant manager’s fiancé is getting married: ਸੁਸ਼ਾਂਤ ਸਿੰਘ ਰਾਜਪੂਤ ਦੀ ਮੈਨੇਜਰ ਦੇ ਮੰਗੇਤਰ ਕਰਵਾ ਰਹੇ ਨੇ ਜਲਦ ਵਿਆਹ

Sushant manager’s fiancé is getting married: ਸੁਸ਼ਾਂਤ ਸਿੰਘ ਰਾਜਪੂਤ ਦੀ ਮੈਨੇਜਰ ਦੇ ਮੰਗੇਤਰ ਕਰਵਾ ਰਹੇ ਨੇ ਜਲਦ ਵਿਆਹ

BY: Arsh Arora • LAST UPDATED : March 22, 2023, 1:16 pm IST
Sushant manager’s fiancé is getting married: ਸੁਸ਼ਾਂਤ ਸਿੰਘ ਰਾਜਪੂਤ ਦੀ ਮੈਨੇਜਰ ਦੇ ਮੰਗੇਤਰ ਕਰਵਾ ਰਹੇ ਨੇ ਜਲਦ ਵਿਆਹ

Sushant manager’s fiancé is getting married

ਇੰਡੀਆ ਨਿਊਜ਼:(Sushant manager’s fiancé is getting married) ਸੁਸ਼ਾਂਤ ਸਿੰਘ ਰਾਜਪੂਤ ਨੂੰ ਦੁਨੀਆ ਤੋਂ ਗਏ ਹੋਏ ਲੰਬਾ ਸਮਾਂ ਹੋ ਗਿਆ ਹੈ, ਉਨ੍ਹਾਂ ਦੇ ਜਾਣ ਨਾਲ ਪੂਰੀ ਦੁਨੀਆਂ ਨੂੰ ਦੁੱਖ ਹੋਇਆ ਸੀ ਅਤੇ ਇਹ ਉਦਾਸੀ ਅੱਜ ਵੀ ਜਾਰੀ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਸੀ ਕਿ ਸੁਸ਼ਾਂਤ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੀ ਮੈਨੇਜਰ ਦਿਸ਼ਾ ਦੀ ਮੌਤ ਹੋਈ ਸੀ ਅਤੇ ਦਿਸ਼ਾ ਦੀ ਮੌਤ ਵੀ ਬਹੁਤ ਰਹੱਸਮਈ ਤਰੀਕੇ ਨਾਲ ਸੀ। ਹੁਣ ਖ਼ਬਰ ਆਈ ਹੈ ਕਿ ਦਿਸ਼ਾ ਦੇ ਮੰਗੇਤਰ ਰੋਹਨ ਰਾਏ 3 ਸਾਲ ਬਾਅਦ ਵਿਆਹ ਕਰ ਰਹੇ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ: OMG 2 On OTT Platform: ਜਲਦ ਅਕਸ਼ੈ ਕੁਮਾਰ ਨਜ਼ਰ ਆਉਣਗੇ OTT ‘ਤੇ ਨਜ਼ਰ, OMG 2 ਜਲਦ ਹੋਵੇਗੀ ਰਿਲੀਜ਼

ਦਿਸ਼ਾ ਦੇ ਮੰਗੇਤਰ ਇਸ ਅਦਾਕਾਰਾ ਨਾਲ ਕਰਵਾ ਰਹੇ ਨੇ ਵਿਆਹ

ਦਿਸ਼ਾ ਦੇ ਮੰਗੇਤਰ ਰੋਹਨ ਰਾਏ ਜਲਦ ਹੀ ਜ਼ੀ ਟੀਵੀ ਅਦਾਕਾਰਾ ਸ਼ੀਨ ਦਾਸ ਨਾਲ ਵਿਆਹ ਕਰਨ ਜਾ ਰਹੇ ਹਨ। ਦੋਵਾਂ ਨੇ ਜ਼ੀ ਟੀਵੀ ਦੇ ਸ਼ੋਅ ‘ਪਿਆ ਅਲਬੇਲਾ’ ਵਿੱਚ ਇਕੱਠੇ ਕੰਮ ਕੀਤਾ ਸੀ ਅਤੇ ਹੁਣ ਉਹ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ।

ਰੋਹਨ ਅਤੇ ਸ਼ੀਨ ਦਾ ਜਲਦ ਹੋਵੇਗਾ ਵਿਆਹ

ਮਿਲੀ ਜਾਣਕਾਰੀ ਅਨੁਸਾਰ, ਰੋਹਨ ਅਤੇ ਸ਼ੀਨ ਕਸ਼ਮੀਰ ਵਿੱਚ 22 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ ਅਤੇ 21 ਅਪ੍ਰੈਲ ਨੂੰ ਉਹ ਆਪਣੀ ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਪੂਰੀਆਂ ਕਰਨਗੇ।

ਪਿਆਰ ਕਿਵੇਂ ਸ਼ੁਰੂ ਹੋਇਆ

ਹਾਲਾਂਕਿ ਸ਼ੋਅ ਖ਼ਤਮ ਹੋਣ ਤੋਂ ਬਾਅਦ ਰੋਹਨ ਅਤੇ ਸ਼ੀਨ ਇੱਕ-ਦੂਜੇ ਦੇ ਸੰਪਰਕ ‘ਚ ਨਹੀਂ ਸਨ ਪਰ ਦਿਸ਼ਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਨੇੜਤਾ ਵੱਧਣ ਲੱਗੀ ਅਤੇ ਦੋਸਤੀ ਜਲਦੀ ਹੀ ਪਿਆਰ ‘ਚ ਬਦਲ ਗਈ ਅਤੇ ਦੋਵਾਂ ਨੇ ਜਲਦ ਹੀ ਵਿਆਹ ਕਰਨ ਦਾ ਫੈਸਲਾ ਕਰ ਲਿਆ ਹੈ।

Tags:

Sushant manager’s fiancéਸੁਸ਼ਾਂਤਸੁਸ਼ਾਂਤ ਸਿੰਘ ਰਾਜਪੂਤਸੁਸ਼ਾਂਤ ਸਿੰਘ ਰਾਜਪੂਤ ਦੀ ਮੈਨੇਜਰਦਿਸ਼ਾ ਦੇ ਮੰਗੇਤਰਰੋਹਨ ਅਤੇ ਸ਼ੀਨ

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT