होम / ਸਿਹਤ ਸੁਝਾਅ / ਬਾਲ ਲੰਬੇ ਅਤੇ ਮਜਬੂਤ ਕਰਨਾ ਚਾਹੁੰਦੇ ਹੋ ਤਾ ਜਰੂਰ ਕਰੋ ਇਸ ਤੇਲ ਦੀ ਵਰਤੋਂ

ਬਾਲ ਲੰਬੇ ਅਤੇ ਮਜਬੂਤ ਕਰਨਾ ਚਾਹੁੰਦੇ ਹੋ ਤਾ ਜਰੂਰ ਕਰੋ ਇਸ ਤੇਲ ਦੀ ਵਰਤੋਂ

BY: Manpreet Kaur • LAST UPDATED : May 20, 2022, 4:30 pm IST
ਬਾਲ ਲੰਬੇ ਅਤੇ ਮਜਬੂਤ ਕਰਨਾ ਚਾਹੁੰਦੇ ਹੋ ਤਾ ਜਰੂਰ ਕਰੋ ਇਸ ਤੇਲ  ਦੀ ਵਰਤੋਂ

Long Hari Tips

ਇੰਡੀਆ ਨਿਊਜ਼; Health tips, hair grow tips: ਜੇਕਰ ਖੂਬਸੂਰਤੀ ਦੀ ਗੱਲ ਕਰਿਆ ਤਾ ਰੰਗ ਰੂਪ ਤੋਂ ਲੈ ਕੱਪੜੇ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ ਅੱਜ ਦੇ ਸਮੇਂ ਵਿਚ ਹਰ ਕਿਸੇ ਲਈ ਸੁੰਦਰ ਵਿਖਾਈ ਦੇਣਾ ਕਾਫ਼ੀ ਮਾਇਨੇ ਰੱਖਦਾ ਹੈ, ਸਾਡੀ ਸੁੰਦਰਤਾ ਵਿੱਚ ਬਾਲਾ ਦਾ ਬਹੁਤ ਵੱਡਾ ਹਿਸਾ ਹੁੰਦਾ ਹੈl  ਲੰਬੇ ਅਤੇ ਕਾਲੇ ਬਾਲ ਹਰ ਇਕ ਕੁੜੀ ਦਾ ਸੁਪਨਾ ਹੁੰਦਾ ਹੈ, ਪਰ ਸਾਡੀ ਦਿਨ ਭਰ ਦੀ ਰੁਟੀਨ ਵਿੱਚ ਬਾਲਾ ਦੀ ਦੇਖ ਭਾਲ ਕਰਨਾ ਔਖਾ ਹੋ ਜਾਂਦਾ ਹੈl
ਕਈ ਵਾਰੀ ਦੇਖ ਭਾਲ ਕਰਨ ਤੋਂ ਬਾਅਦ ਵੀ ਬਾਲ ਲੰਬੇ ਨਹੀਂ ਹੁੰਦੇ ਅੱਜ ਅਸੀਂ ਥੌੜੀ ਇਸ ਸਮਸਿਆ ਦਾ ਹੱਲ ਲੈ ਕੇ ਆਏ ਹਾਂ, ਤੁਸੀ ਕੁੱਝ ਚੀਜਾਂ ਆਪਣਾ ਕੇ ਹੀ ਲੰਬੇ ਬਾਲਾ ਦਾ ਸੁਪਣਾ ਪੂਰਾ ਕਰ ਸਕਦੇ ਹੋl

ਸਮੱਗਰੀ

ਨਾਰੀਅਲ ਦਾ ਤੇਲ


ਨਾਰੀਅਲ ਦੇ ਤੇਲ ਵਿਚ ਬਹੁਤ ਪੋਸ਼ਾਕ ਤੱਥ ਪਏ ਜਾਂਦੇ ਹਨ, ਇਸ ਨਾਲ ਬਾਲ ਸੋਫਟ ਹੁੰਦੇ ਨਾਲ ਅਤੇ ਮਜਬੂਤ ਹੁੰਦੇ ਹਨ

ਪਿਆਜ਼ ਦਾ ਰਸ

ਪਿਆਜ ਵਿੱਚ ਅਲਫ਼ਰ ਅਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ ਇਹ ਬਾਲਾ ਨੂੰ ਟੁੱਟਣ ਅਤੇ ਪਤਲੇ ਹੋਣ ਤੋਂ ਬਚਾਉਂਦੇ ਹਨ ਅਤੇ ਨਵੇਂ ਬਾਲ ਉਗਣ ਵਿੱਚ ਮਦਦ ਕਰਦੇ ਹੈ

ਵਿਟਾਮਿਨ ਏ ਦਾ ਕੈਪਸੂਲ

ਇਸ ਨਾਲ ਬਾਲਾ ਨੂੰ ਤਾਕਤ ਮਿਲਦੀ ਹੈ ਇਹ ਵਿਟਾਮਿਨ ਬਾਲਾ ਲਈ ਬਹੁਤ ਜਰੂਰੁ ਹੁੰਦਾ ਹੈ ,ਬਾਲਾ ਨੂੰ ਚਮਕੀਲੇ ਕਰਨ ਵਿੱਚ ਵੀ ਮਦਦ ਕਰਦਾ ਹੈl

ਵਰਤੋਂ ਕਿਵੇਂ ਕਰਨੀ ਹੈ

ਸਭ ਤੋਂ ਪਹਲਾ ਤੁਸੀ ਨਾਰੀਅਲ ਦੇ ਤੇਲ ਵਿੱਚ ਪਿਆਜ਼ ਦੇ ਰਸ ਨੂੰ ਮਿਕ੍ਸ ਕਰ ਲਓ ਫਿਰ ਇਸ ਵਿੱਚ ਵਿਟਾਮਿਨ “E” ਦੇ ਦੋ ਕੈਪਸੂਲ ਦਾ ਆਇਲ ਮਿਸਜ਼ ਕਰੋ , ਇਸ ਤੋਂ ਬਾਦ ਤੁਸੀ ਬਾਲਾ ਨੂੰ ਚੰਗੀ ਤਰਾਂ ਸੁਲਝਾ ਕੇ ਇਸ ਮਿਕ੍ਸ ਕੀਤੇ ਤੇਲ ਨੂੰ ਲਾਗੋ
ਤੁਸੀ ਇਸ ਦੀ ਵਰਤੋਂ ਇਕ ਹਫ਼ਤੇ ਵਿੱਚ 2-3 ਵਾਰ ਕਰੋ ਇਸ ਨਾਲ ਥੌੜੇ ਬਾਲ 3 ਹਫਤਿਆਂ ਵਿਚ ਹੀ ਥੋੜੇ ਥੋੜੇ ਵਧਣਾ ਸ਼ੁਰੂ ਹੋ ਜਾਣਗੇl

Also Read : ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾ ਜਰੂਰ ਫ਼ੋੱਲੋ ਕਰੋ ਇਹ ਟਿਪਸ 

Connect With Us : Twitter Facebook youtube

Tags:

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT