Highlights of Chandigarh
ਇੰਡੀਆ ਨਿਊਜ਼; chandigarh news: ਚੰਡੀਗੜ੍ਹ ਸਾਰੇ ਭਾਰਤ ਵਿੱਚ ਜਣਿਆਂ ਜਾਂਦਾ ਹੈ, ਆਖਿਰ ਕਿਊ ,ਅਜਿਹਾ ਕਿ ਖਾਸ ਹੈ ਜੋ ਚੰਡੀਗੜ੍ਹ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ l ਚੱਲੋ ਫਿਰ ਤੁਹਾਨੂੰ ਚੰਡੀਗੜ੍ਹ ਦੀ ਸੈਰ ਤੇ ਲੈ ਕੇ ਚਲਦੇ ਹਾਂl ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਵੀ ਹੈ l ਇਸ ਦੇ ਕੋਲ ਹਿਮਾਚਲ, ਸ਼ਿਮਲਾ ਅਤੇ ਹਰਿਆਣਾ ਵੀ ਲੱਗਦਾ ਹੈ l
ਇਹ ਸ਼ਹਿਰ ਪੰਜਾਬੀਆਂ ਦੇ ਨਾਲ ਨਾਲ ਆਸ ਪਾਸ ਦੇ ਹੋਰ ਰਾਜਾਂ ਲਈ ਵੀ ਵਰਦਾਨ ਹੈ l ਇਹ ਸ਼ਹਿਰ ਬਹੁਤ ਸਾਰੀ ਗਤੀਵਿਧੀਆਂ ਦਾ ਕੇਂਦਰ ਹੈ l ਚੰਡੀਗੜ੍ਹ ਦੇ ਨਕਸ਼ੇ ਨੂੰ ਬਣਾਉਣ ਵਿੱਚ 2 ਸਾਲ ਦਾ ਸਮਾਂ ਲਗਿਆਂ ਸੀ l ਇਸ ਸ਼ਹਿਰ ਦੀ ਸੁੰਦਰਤਾ ਬਣਾਈ ਰੱਖਣ ਲਈ ਹਰ ਸਾਲ ਕਈ ਲੱਖ ਰੁਪਏ ਵੀ ਖਰਚੇ ਜਾਂਦੇ ਹਨ l ਸ਼ਹਿਰ ਦੀਆਂ ਸੜਕਾਂ ਤੇ ਪੁਲਿਸ ਤੈਨਾਤ ਰਹਿੰਦੀ ਹੈ l
ਚੰਡੀਗੜ੍ਹ ਇਕ ਟੂਰਿਸਟ ਥਾਂ ਵੀ ਹੈl ਹਰ ਸਾਲ ਲੱਖਾਂ ਲੋਕੀ ਇਥੇ ਸਿਰਫ ਘੁੰਮਣ ਫਿਰਨ ਹੀ ਆਉਣੇ ਹਨ, ਸ਼ਹਿਰ ਦੀਆਂ ਵੱਡੀਆਂ ਵੱਡੀਆਂ ਇਮਾਰਤ ਸੁੰਦਰ ਮਾਲ ਲੋਕਾਂ ਦਾ ਦਿਲ ਮੋਹ ਲੈਂਦੇ ਹਨ, ਇਸ ਸ਼ਹਿਰ ਵਿਚ ਘੁੰਮਣ ਲਈ ਰੋਜ਼ ਗਾਰਡਨ, ਸੁਖਣਾ ਲੈਕੇ , ਅਰੋਮਾ ਅਤੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਹਨ l ਇਹ ਸ਼ਹਿਰ ਉਦਯੋਗੀ ਗਤੀਵਿਧਿਆਂ ਦਾ ਕੇਂਦਰ ਹੈ ,ਬਹੁਤ ਸਾਰੇ ਲੋਕੀ ਸਿਰਫ ਕੰਮ ਦੀ ਭਾਲ ਲਈ ਅਪਣਾ ਘਰ ਅਤੇ ਰਾਜ ਛੱਡ ਕੇ ਇਥੇ ਵਸਦੇ ਹਨl
ਇਸ ਤੋਂ ਇਲਾਵਾ ਚੰਡੀਗੜ੍ਹ ਪੜਾਈ ਲਈ ਵੀ ਜਣਿਆਂ ਜਾਂਦਾ ਹੈ l ਇਥੇ ਪੰਜਾਬ ਯੂਨੀਵਰਸਟੀ ਅਤੇ ਲਵਲੀ ਪ੍ਰੋਫੈਸਰ ਯੂਨੀਵਰਸੀਟੀ ਵੀ ਹਨl ਹਰ ਸਾਲ ਦੇਸ ਦੇ ਲੱਖਾਂ ਬੱਚੇ ਇੱਥੇ ਪੜਾਈ ਲਈ ਆਉਂਦੇ ਹਨ l
ਜੇਕਰ ਫ਼ਿਲਮੀ ਦੁਨੀਆਂ ਦੀ ਗੱਲ ਕਰੀਏ ਤਾ ਇਹ ਸ਼ਹਿਰ ਪਿੱਛੇ ਕਿਵੇਂ ਰਹੀ ਸਕਦਾ ਹੈ, ਪੰਜਾਬ ਦੀ ਫ਼ਿਲਮ ਗਾਣੇ ਸਾਰੀ ਗਤੀਵਿਧਿਆਂ ਇਸ ਸ਼ਹਿਰ ਵਿਚ ਹੀ ਹੁੰਦੀਆਂ ਹਨ l ਜਿਆਦਾ ਪੰਜਾਬੀ ਸਿਤਾਰੇ ਇਸੇ ਸ਼ਹਿਰ ਵਿਚ ਹੀ ਰਹਿੰਦੇ ਹਨ, ਬੂਲੀਵੁਡ ਵੀ ਕਈ ਵਾਰੀ ਚੰਡੀਗੜ੍ਹ ਵਿੱਚ ਸ਼ੂਟਿੰਗ ਕਰਦੇ ਹਨ l ਇੱਥੇ ਕ੍ਰਿਕਟ ਸਟੇਡੀਅਮ ਵੀ ਸਥਿੱਤ ਹੈ l
ਇਨ੍ਹਾਂ ਹੀ ਨਹੀਂ ਇਸ ਸ਼ਹਿਰ ਵਿੱਚ ਬਿਮਾਰੀ ਦੇ ਇਲਾਜ਼ ਲਈ ਲੱਖਾਂ ਦੀ ਤਦਾਰ ਵਿੱਚ ਲੋਕੀ ਆਉਂਦੇ ਹਨ l ਇੱਥੇ ਸਬ ਤੋਂ ਵਡੇ ਹਸਪਤਾਲ ਪੀ.ਜੀ.ਆਈ , 32ਸਰਕਾਰੀ ਹਸਪਤਾਲ, ਫੋਰਟਿਸ ਆਦਿ ਬਹੁਤ ਸਾਰੇ ਹਸਪਤਾਲ ਹਨ l ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ਼ ਇਥੇ ਕੀਤਾ ਜਾਂਦਾ ਹੈ l ਇਸ ਚਮਕ ਧਮਕ ਵਾਲੇ ਸ਼ਹਿਰ ਵਿਚ ਲੱਖਾਂ ਲੋਕੀ ਅਪਣੀ ਪਹਿਚਾਣ ਬਣਾ ਲੈਂਦੇ ਹਨ ਅਤੇ ਬਹੁਤ ਵਾਰੀ ਉਹ ਇਸ ਚਮਕ ਧਮਕ ਵਿੱਚ ਆਪ ਹੀ ਖੋ ਜਾਂਦੇ ਹਨ l
Also Read : ਸਰ ਦੇ ਦਰਦ ਨੂੰ ਠੀਕ ਕਰਨ ਲਈ ਇਸ ਦੁੱਧ ਦੀ ਕਰੋ ਵਰਤੋਂ
Also Read : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਰੀਬ ਕਲਿਆਣ ਸੰਮੇਲਨ ਲਈ ਪਹੁੰਚੇ ਸ਼ਿਮਲਾ
Connect With Us : Twitter Facebook youtu
Get Current Updates on, India News, India News sports, India News Health along with India News Entertainment, and Headlines from India and around the world.