SBI increase FD Interest Rate
ਇੰਡੀਆ ਨਿਊਜ਼, ਨਵੀਂ ਦਿੱਲੀ (SBI increase FD Interest Rate): ਭਾਰਤ ਦੇ ਸਭ ਤੋਂ ਵੱਡੇ ਬੈਂਕ SBI ਨੇ ਫਿਕਸਡ ਡਿਪਾਜ਼ਿਟ (FD) ‘ਤੇ ਵਿਆਜ ਵਧਾ ਦਿੱਤਾ ਹੈ। ਦੱਸ ਦੇਈਏ ਕਿ ਉਪਰੋਕਤ ਨਿਯਮ 2 ਕਰੋੜ ਰੁਪਏ ਤੋਂ ਘੱਟ ਦੀ FD ‘ਤੇ ਲਾਗੂ ਹੋਣਗੇ। ਬੈਂਕ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, ਨਵੀਆਂ ਵਿਆਜ ਦਰਾਂ ਅੱਜ ਤੋਂ ਭਾਵ 13 ਦਸੰਬਰ ਤੋਂ ਲਾਗੂ ਹੋ ਗਈਆਂ ਹਨ।
ਦੱਸ ਦਈਏ ਕਿ ਹੁਣ SBI ਬੈਂਕ ‘ਚ FD ਕਰਵਾਉਣ ‘ਤੇ ਤੁਹਾਨੂੰ 3 ਫੀਸਦੀ ਤੋਂ ਲੈ ਕੇ 6.75 ਫੀਸਦੀ ਤੱਕ ਵਿਆਜ ਮਿਲੇਗਾ। ਭਾਰਤੀ ਰਿਜ਼ਰਵ ਬੈਂਕ (RBI) ਨੇ ਪਿਛਲੇ ਮਹੀਨੇ ਆਪਣੀਆਂ ਰੇਪੋ ਦਰਾਂ ਵਿੱਚ 35 ਆਧਾਰ ਅੰਕਾਂ ਦਾ ਵਾਧਾ ਕੀਤਾ ਸੀ। ਇਸ ਕਾਰਨ SBI ਬੈਂਕ ਨੇ ਵੀ ਆਪਣੀਆਂ FD ਦਰਾਂ ਵਧਾ ਦਿੱਤੀਆਂ ਹਨ।
ਕਾਰਜਕਾਲ ਵਿਆਜ ਦਰ (% ਵਿੱਚ)
7 ਤੋਂ 45 ਦਿਨ 3
46 ਤੋਂ 179 ਦਿਨ 4.50
180 ਤੋਂ 210 ਦਿਨ 5.25
211 ਦਿਨ ਤੋਂ 1 ਸਾਲ 5.75
1 ਸਾਲ ਤੋਂ 2 ਸਾਲ ਤੋਂ ਘੱਟ 6.75
2 ਸਾਲ ਤੋਂ 3 ਸਾਲ ਤੋਂ ਘੱਟ 6.75
3 ਸਾਲ ਤੋਂ 5 ਸਾਲ ਤੋਂ ਘੱਟ 6.25
5 ਸਾਲ ਤੋਂ 10 ਸਾਲ 6.25
ਇਹ ਵੀ ਪੜ੍ਹੋ: ਇਨ੍ਹਾਂ ਐਪਸ ਨੂੰ ਤੁਰੰਤ ਆਪਣੇ ਫੋਨ ਤੋਂ ਕਰੋ ਡਿਲੀਟ, ਨੋਟੀਫਿਕੇਸ਼ਨ ਜਾਰੀ
ਇਹ ਵੀ ਪੜ੍ਹੋ: ਲਗਾਤਾਰ 5ਵੀਂ ਵਾਰ ਵਧਿਆ ਰੇਪੋ ਰੇਟ, ਲੋਨ ਹੋਰ ਮਹਿੰਗਾ ਹੋਵੇਗਾ
ਸਾਡੇ ਨਾਲ ਜੁੜੋ : Twitter Facebook youtube
Get Current Updates on, India News, India News sports, India News Health along with India News Entertainment, and Headlines from India and around the world.