होम / ਨੈਸ਼ਨਲ / Delhi Fire News: ਬਵਾਨਾ 'ਚ ਫੈਕਟਰੀ 'ਚ ਲੱਗੀ ਭਿਆਨਕ ਅੱਗ, ਹਾਦਸੇ 'ਚ ਜਾਨੀ ਨੁਕਸਾਨ ਤੋਂ ਰਾਹਤ

Delhi Fire News: ਬਵਾਨਾ 'ਚ ਫੈਕਟਰੀ 'ਚ ਲੱਗੀ ਭਿਆਨਕ ਅੱਗ, ਹਾਦਸੇ 'ਚ ਜਾਨੀ ਨੁਕਸਾਨ ਤੋਂ ਰਾਹਤ

BY: Arsh Arora • LAST UPDATED : February 14, 2023, 12:16 pm IST
Delhi Fire News: ਬਵਾਨਾ 'ਚ ਫੈਕਟਰੀ 'ਚ ਲੱਗੀ ਭਿਆਨਕ ਅੱਗ, ਹਾਦਸੇ 'ਚ ਜਾਨੀ ਨੁਕਸਾਨ ਤੋਂ ਰਾਹਤ

Delhi Fire news

Delhi Fire News: ਦਿੱਲੀ ਦੇ ਬਵਾਨਾ ਇੰਡਸਟਰੀਅਲ ਏਅਰ ਵਿੱਚ ਇੱਕ ਫੈਕਟਰੀ ‘ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਦਮਕਲ (ਅੱਗ) ਵਿਭਾਗ ਨੇ ਆਪਣੀ 8 ਗੱਡੀਆਂ ਨੂੰ ਹਾਦਸਾਗ੍ਰਸਤ ਵਾਲੀ ਜਗ੍ਹਾਂ ਲਈ ਰਵਾਨਾ ਕਰ ਦਿੱਤਾ ਤੇ ਅੱਗ ‘ਤੇ ਕਾਬੂ ਪਾ ਲਿਆ। ਇਸ ਘਟਨਾ ਵਿੱਚ ਹੁਣ ਤੱਕ ਕਿਸੇ ਦੀ ਜ਼ਖਮੀ ਹੋਣ ਸੂਚਨਾ ਨਹੀਂ ਮਿਲੀ ਹੈ।
ਹੋਰ ਖ਼ਬਰਾਂ ਪੜਨ ਲਈ ਕਰੋ ਇੱਥੇ ਕਲਿੱਕ: http://Pulwama Attack: ਅੱਜ ਦੇ ਦਿਨ ਹੀ ਹੋਇਆ ਸੀ ਪੁਲਵਾਮਾ ਅਟੈਕ, 40 ਜਵਾਨਾਂ ਦੀ ਗਈ ਸੀ ਜਾਨ

ਅੱਗ ਲੱਗਣ ਦਾ ਕਾਰਨ ਨਹੀਂ ਆਇਆ ਸਾਹਮਣੇ

Delhi Fire news

Delhi Fire news

ਮਾਮਲੇ ਵਿੱਚ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਬਵਾਨਾ ਇੰਡਸਟਰੀਅਲ ਏਅਰ ਵਿੱਚ ਇੱਕ ਕੁਰਸੀ ਬਣਾਉਣ ਵਾਲੀ ਫੈਕਟਰੀ ਵਿੱਚ ਸੋਮਵਾਰ ਅਤੇ ਮੰਗਲਵਾਰ ਦੀ ਅੱਧੀ ਰਾਤ ਨੂੰ ਭਿਆਨਕ ਅੱਗ ਲੱਗ ਗਈ ਸੀ। ਘਟਨਾ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ, ਇਸੇ ਇਲਾਕੇ ਦੀ ਲੋਕਲ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Tags:

Delhi Fire newsFireਦਿੱਲੀ

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT