The Situation In Ukraine 24 Hours After The War
The Situation In Ukraine 24 Hours After The War
ਇੰਡੀਆ ਨਿਊਜ਼,ਕੀਵ
The Situation In Ukraine 24 Hours After The War ਯੂਕਰੇਨ ‘ਤੇ ਰੂਸੀ ਹਮਲੇ ਤੇਜ਼ਹੋ ਗਏ ਹਨ । ਯੁੱਧ ਦੀ ਭਿਆਨਕ ਸਥਿਤੀ ਵਿੱਚ ਲੋਕ 24 ਘੰਟੇ ਦਾ ਵਕਤ ਗੁਜ਼ਾਰ ਚੁੱਕੇ ਹਨ । ਜਾਰੀ ਰਿਪੋਟਾਂ ਦੇ ਅਨੂਸਾਰ ਯੂਕਰੇਨ ਵਿੱਚ ਚੱਲ ਰਹੀ ਬੰਬਾਰੀ ਦੇ ਦੌਰਾਨ 137 ਲੋਕ ਜਾਨ ਗਵਾ ਚੁੱਕੇ ਹਨ । ਜਿਨ ਵਿੱਚ ਆਮ ਨਾਗਰਿਕਾਂ ਦੇ ਈਲਾਵਾ ਯੂਕਰੇਨੀ ਸੈਨਿਕ ਵੀ ਸ਼ਾਮਲ ਹਨ। ਜ਼ਖਮੀਆਂ ਦੀ ਗਿਣਤੀ 316 ਦੱਸੀ ਜਾ ਰਹੀ ਹੈ। ਜੰਗ ਦੇ ਭਯਾਵਾਹ ਹਾਲਾਤ ਤੋਂ ਨਿਕਲਣ ਲਈ ਲੋਕ ਯੂਕਰੇਨ ਛੱਡਰਹੇ ਹਨ। ਪਰ ਯੂਕਰੇਨ ਸਰਕਾਰ ਨੇ 18 ਤੋਂ 60 ਸਾਲ ਦੇ ਲੋਕਾਂ ਨੂੰ ਯੂਕਰੇਨ ਛੱਡਣ ‘ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ।
ਰਾਜਧਾਨੀ ਕੀਵ ਤੋਂ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਲੋਕ ਦੇਸ਼ ਛੱਡ ਰਹੇ ਹਨ। ਦੇਸ਼ ਛੱਡਣ ਦੀ ਕਾਹਲ ਨਾਲ ਰਾਜਧਾਨੀ ਕੀਵ ਦੀ ਸੜਕਾਂ ‘ਤੇ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ ਹੈ। ਜਨਤਾ ਨੂੰ ਕੰਟਰੋਲ ਕਰਨ ਲਈ ਯੂਕਰੇਨ ਸਰਕਾਰ ਨੇ ਰਾਜਧਾਨੀ ਵਿੱਚ ਕ੍ਰਾਫਿਯੂ ਲਗਾਇਆ ਹੈ। ਨਾਈਟ ਕ੍ਰਾਫਿਯੂ ਰਾਤ 10 ਤੋਂ ਸਵੇਰੇ 7 ਵਜੇ ਅਲਾਨ ਹੈ, ਇਹ ਰਾਤ ਨੂੰ ਲਾਈਟਾਂ ਬੰਦ ਰੱਖਣ ਨੂੰ ਕਿਹਾ ਗਿਆ ਹੈ।
ਅਮੇਰਿਕਾ ਦਾ ਦਾਅਵਾ ਹੈ ਕਿ ਰੂਸ ਨੇ ਯੂਕਰੇਨ ਉੱਤੇ 160 ਮਿਸਾਈਲਾਂ ਦਾਗੀਆਂ ਹਨ । ਇਸ ਤੇ ਯੂਕਰੇਨ ਨੇ ਕਹਿਆ ਕਿ ਪਹਿਲੇ ਦਿਨ 203 ਅਟੈਕ ਹੋਏ ਹਨ । ਜਾਣਕਾਰੀ ਮਿਲ ਰਹੀ ਹੈ ਕਿ ਰੂਸੀ ਸੈਨਾਵਾਂ ਨੇ ਯੂਕਰੇਨ ਦੇ ਨਿਊਕਲੀਅਰ ਪਲਾਂਟ ‘ਤੇ ਕਬਾਜਾ ਕਰ ਲਿਆ ਹੈ ਜੋ ਰਾਜਧਾਨੀ ਕੀਵ ਦੇ ਪਾਸ ਹੀ ਮੌਜੂਦ ਹੈ। ਜੰਗ ਦੇ ਸਮੇਂ ਰੂਸੀ ਏਅਰ ਕ੍ਰਾਫਟ ਕੇ ਕ੍ਰੈਸ਼ ਹੋ ਗਿਆ ਹੈ ਤੇ ਕਰੂ ਮੈਂਬਰਾਂ ਦੀ ਮੌਤ ਹੋ ਗਈ ਹੈ ਪਰ ਰੂਸ ਨੇ ਕਰੂ ਮੈਂਬਰਾਂ ਦੀ ਸੰਖਿਆ ਸ਼ੇਅਰ ਨਹੀਂ ਕੀਤੀ ਹੈ।
ਯੁੱਧ ਦੇ ਹਲਾਤ ‘ਤੇ ਜਾਣਕਾਰੀ ਮਿਲ ਰਹੀ ਹੈ ਕਿ ਰੂਸ ਵਿਚ ਲੜਾਈ ਨੂੰ ਬੰਦ ਕਰਨ ਲਈ ਸੜਕ ‘ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਗਿਆ ਹੈ। ਰਾਜਧਾਨੀ ਮਾਸਕੋ ਵਿੱਚਹੋਏ ਪ੍ਰਦਰਸ਼ਨ ਦੇ ਦੌਰਾਨ 1700 ਲੋਕਾਂ ਨੂੰ ਗਰਿਫਤਾਰ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀ ਯੁੱਧ ਬੰਦ ਕਰਨ ਦੀ ਮੰਗ ਕਰ ਰਹੇ ਹਨ।
ਪੜ੍ਹਣ ਲਈ ਵਿਦਿਆਰਥੀ ਅਤੇ ਰੋਜ਼ਗਾਰ ਲਈ ਯੂਕਰੇਨ ਗਏ ਭਾਰਤੀਆਂ ਨੂੰ ਕੱਢਣ ਲਈ ਭਾਰਤ ਸਰਕਾਰ ਨੇ ਪਲੈਨਿੰਗ ਕੀਤੀ ਹੈ। ਭਾਰਤ ਸਰਕਾਰ ਪੋਲੈਂਡ ਦੇ ਰਾਹ ਆਪਣੇ ਲੋਕਾਂ ਨੂੰ ਕੱਢੇਗਾ। ਯੂਕਰੇਨ ਤੋਂ ਏਅਰ ਲਿਫਟ ਕੇ ਜਰੀਏ ਵੀ ਭਾਰਤੀਆਂ ਨੂੰ ਕੱਢਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਭਾਰਤ ਨੇ ਹੈਲਪ ਲਾਇਨ ਨੰਬਰ ਜਾਰੀ ਕਰਦਾ ਹੈ ਕਿ ਸਰਕਾਰ ਨੂੰ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਸੀਐਮ ਚੰਨੀ ਨੇ ਕਿਹਾ ਕਿ ਕੇਂਦਰ ਪੰਜਾਬੀਆਂ ਨੂੰ ਸੁਰੱਖਿਅਤ ਲਿਆਉਣ ਦਾ ਆਪਣਾ ਫਰਜ਼ ਨਿਭਾਵੇ
Get Current Updates on, India News, India News sports, India News Health along with India News Entertainment, and Headlines from India and around the world.