होम / ਨੈਸ਼ਨਲ / ਉੱਤਰਾਖੰਡ: ਯਮੁਨੋਤਰੀ ਹਾਈਵੇਅ ਦੀ ਕੰਧ ਡਿੱਗਣ ਕਾਰਨ 10 ਹਜ਼ਾਰ ਲੋਕ ਫਸੇ Yamunotri Highway

ਉੱਤਰਾਖੰਡ: ਯਮੁਨੋਤਰੀ ਹਾਈਵੇਅ ਦੀ ਕੰਧ ਡਿੱਗਣ ਕਾਰਨ 10 ਹਜ਼ਾਰ ਲੋਕ ਫਸੇ Yamunotri Highway

BY: Kuldeep Singh • LAST UPDATED : May 21, 2022, 12:30 pm IST
ਉੱਤਰਾਖੰਡ: ਯਮੁਨੋਤਰੀ ਹਾਈਵੇਅ ਦੀ ਕੰਧ ਡਿੱਗਣ ਕਾਰਨ 10 ਹਜ਼ਾਰ ਲੋਕ ਫਸੇ Yamunotri Highway

Yamunotri Highway

Yamunotri Highway

ਉੱਤਰਾਖੰਡ: ਯਮੁਨੋਤਰੀ ਹਾਈਵੇਅ ਦੀ ਕੰਧ ਡਿੱਗਣ ਕਾਰਨ 10 ਹਜ਼ਾਰ ਲੋਕ ਫਸੇ

* ਬਚਾਅ ਕਾਰਜ ਵਿੱਚ ਤਿੰਨ ਦਿਨ ਲੱਗ ਸਕਦੇ ਹਨ
* ਯਮੁਨੋਤਰੀ ਹਾਈਵੇਅ ਦੀ ਸੁਰੱਖਿਆ ਦੀਵਾਰ ਢਹਿ ਗਈ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਉੱਤਰਾਖੰਡ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਯਮੁਨੋਤਰੀ ਮੰਦਰ ਨੂੰ ਜਾਣ ਵਾਲੇ ਹਾਈਵੇਅ ‘ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਕੰਧ ਡਿੱਗਣ ਕਾਰਨ ਯਮੁਨੋਤਰੀ ਮੰਦਰ ਵੱਲ ਜਾਣ ਵਾਲੇ ਹਾਈਵੇਅ ‘ਤੇ ਆਵਾਜਾਈ ਬੰਦ ਹੈ। ਪ੍ਰਸ਼ਾਸਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸੜਕ ਨੂੰ ਮੁੜ ਖੋਲ੍ਹਣ ਵਿੱਚ ਤਿੰਨ ਦਿਨ ਲੱਗ ਸਕਦੇ ਹਨ।

Yamunotri Highway

ਦਸ ਹਜ਼ਾਰ ਲੋਕ ਫਸ

Yamunotri Highway

ਮੀਡੀਆ ਰਿਪੋਰਟ ‘ਚ ਦੱਸਿਆ ਜਾ ਰਿਹਾ ਹੈ ਕਿ ਕੰਧ ਡਿੱਗਣ ਕਾਰਨ ਹਾਈਵੇਅ ‘ਤੇ 10 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਹਾਈਵੇਅ ‘ਤੇ ਵੱਖ-ਵੱਖ ਥਾਵਾਂ ‘ਤੇ ਲੋਕਾਂ ਨੂੰ ਰੋਕਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਯੁਮਨੋਤਰੀ ਸੜਕ ਨੂੰ ਮੁੜ ਖੋਲ੍ਹਣ ਲਈ ਕਰੀਬ ਤਿੰਨ ਦਿਨ ਲੱਗ ਸਕਦੇ ਹਨ। ਇਸ ਦੇ ਨਾਲ ਹੀ ਹਾਈਵੇਅ ‘ਤੇ ਫਸੇ ਲੋਕਾਂ ਨੂੰ ਕੱਢਣ ਲਈ ਛੋਟੇ ਵਾਹਨਾਂ ਦੀ ਮਦਦ ਜਾ ਰਹੀ ਹੈ।

Yamunotri Highway

Also Read :ਕਾਂਗਰਸੀ ਕੌਂਸਲਰਾਂ ਦਾ ਦਾਅਵਾ ਅਸੀਂ ਇਕ ਜੁੱਟ ਹਾਂ

Also Read :ਕਾਂਗਰਸੀ ਕੌਂਸਲਰਾਂ ਨੂੰ ‘ਆਪ’ਤੋਂ ਡਰ Congress Councilors Hides From ‘Aap’

Connect With Us : Twitter Facebook

 

Tags:

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT