AC Global School
AC Global School
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਏ.ਸੀ.ਗਲੋਬਲ ਸਕੂਲ ਬਨੂੜ ਦੇ ਵਿਦਿਆਰਥੀ ਨੇ ਪੇਂਟਿੰਗ ਮੁਕਾਬਲੇ ਵਿੱਚ ਦੂਜਾ ਇਨਾਮ ਜਿੱਤਿਆ ਹੈ। ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਜਤਿੰਦਰ ਸਿੰਘ ਨੇ ਦੱਸਿਆ ਕਿ ਛੱਤਬੀੜ-ਚੜੀਆਘਰ ‘ਚ ਵਣ ਜੀਵ ਹਫ਼ਤਾ ਮਨਾਇਆ ਗਿਆ|
ਚਿੜੀਆਘਰ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਸਕੂਲਾਂ ਦੇ ਬੱਚਿਆਂ ਨੂੰ ਪੇਂਟਿੰਗ ਮੁਕਾਬਲੇ ਲਈ ਬੁਲਾਇਆ ਗਿਆ। AC Global School
ਪਿ੍ੰਸੀਪਲ ਜਤਿੰਦਰ ਸਿੰਘ ਨੇ ਦੱਸਿਆ ਕਿ ਜੰਗਲੀ ਜੀਵਨ ਵਿਸ਼ੇ ‘ਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਸੀ| ਜੂਨੀਅਰ ਵਰਗ ਵਿੱਚ ਸਾਡੇ ਸਕੂਲ ਦੇ ਚੌਥੀ ਜਮਾਤ ਦੇ ਵਿਦਿਆਰਥੀ ਨਿਸ਼ਾਨਦੀਪ ਸਿੰਘ ਨੇ ਦੂਸਰਾ ਇਨਾਮ ਜਿੱਤਿਆ ਹੈ।
ਵਿਦਿਆਰਥੀ ਨਿਸ਼ਾਨਦੀਪ ਸਿੰਘ ਨੂੰ ਛੱਤਬੀੜ-ਚੜੀਆਘਰ ਦੇ ਪ੍ਰਬੰਧਕਾਂ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। AC Global School
ਏਸੀ ਗਲੋਬਲ ਸਕੂਲ ਦੇ ਡਾਇਰੈਕਟਰ ਸੌਰਭ ਅਗਨੀਹੋਤਰੀ ਨੇ ਕਿਹਾ ਕਿ ਬੱਚਿਆਂ ਵਿੱਚ ਹਰ ਤਰ੍ਹਾਂ ਦੀ ਪ੍ਰਤਿਭਾ ਹੁੰਦੀ ਹੈ। ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਕਲਾ ਅਤੇ ਖੇਡਾਂ ਦੇ ਖੇਤਰ ਵਿੱਚ ਸਰਗਰਮ ਬਣਾਉਣ ਲਈ ਸਕੂਲ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। AC Global School
Also Read :ਭਗਵਾਨ ਬਾਲਮੀਕ ਜੈਅੰਤੀ ਸ਼ਰਧਾ ਨਾਲ ਮਨਾਈ ਗਈ Lord Balmik Jayanti
Also Read :ਪੁਲਿਸ ਵਲੋਂ ਲੜਕੀਆਂ ਨਾਲ ਛੇੜਛਾੜ ਕਰਨ ਵਾਲੇ ਦੋ ਸ਼ਰਾਰਤੀ ਅਨਸਰ ਕਾਬੂ Two Arrested For Molesting Girls
Also Read :ਛੱਤਬੀੜ-ਚਿੜੀਆਘਰ ‘ਚ ਮਨਾਇਆ ਵਾਈਲਡ ਲਾਈਫ ਸੇਫਟੀ ਵੀਕ Chhatbir Zoo
Connect With Us : Twitter Facebook
Get Current Updates on, India News, India News sports, India News Health along with India News Entertainment, and Headlines from India and around the world.