Amol Ladies Club Ludhiana
Amol Ladies Club Ludhiana
ਦਿਨੇਸ਼ ਮੌਦਗਿਲ, ਲੁਧਿਆਣਾ :
Amol Ladies Club Ludhiana ਵੱਲੋਂ ‘ਢੋਲ ਜਗੀਰੋ ਦਾ’ ਵਿਸ਼ੇ ’ਤੇ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਕਲੱਬ ਦੇ ਮੈਂਬਰ ਪੰਜਾਬੀ ਪਹਿਰਾਵੇ ਵਿੱਚ ਪੁੱਜੇ। ਕਲੱਬ ਦੇ ਮੈਂਬਰਾਂ ਨੇ ਖੂਬ ਡਾਂਸ ਕੀਤਾ ਅਤੇ ਬੋਲੀਆਂ ਪਾਈਆਂ। ਜਿਸ ਵਿੱਚ ਮੈਂਬਰਾਂ ਨੇ ਆਪਣੀ-ਆਪਣੀ ਬੋਲੀ ਬੋਲ ਕੇ ਰਲ ਮਿਲ ਕੇ ਪੇਸ਼ਕਾਰੀਆਂ ਦਿੱਤੀਆਂ।
Also Read : ਲੰਬੇ ਸਮੇਂ ਬਾਅਦ ਪੰਜਾਬੀ ਫਿਲਮ ਕਰ ਰਹੀ ਹਾਂ: ਦਿਵਿਆ ਦੱਤਾ
ਇਸ ਦੌਰਾਨ ਪੰਜਾਬੀ ਗੀਤਾਂ ਦੀਆਂ ਧੁਨਾਂ ’ਤੇ ਸੋਲੋ ਡਾਂਸ ਅਤੇ ਗਰੁੱਪ ਡਾਂਸ ਵੀ ਕੀਤਾ ਗਿਆ। ਗਗਨ ਗਾਂਧੀ ਨੇ ਲੰਗਰ ਲਗਾਇਆ। ਅਮੋਲ ਲੇਡੀਜ਼ ਕਲੱਬ ਦੀ ਮੁਖੀ ਰੁਚੀ ਭੰਡੂਲਾ ਨੇ ਦੱਸਿਆ ਕਿ ਕਲੱਬ ਹਰ ਮਹੀਨੇ ਕਿਸੇ ਨਾ ਕਿਸੇ ਥੀਮ ‘ਤੇ ਸਮਾਗਮ ਆਯੋਜਿਤ ਕਰਦਾ ਹੈ, ਤਾਂ ਜੋ ਮੈਂਬਰਾਂ ਦਾ ਮਨੋਰੰਜਨ ਕੀਤਾ ਜਾ ਸਕੇ ਅਤੇ ਰਵਾਇਤੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਣ। ਸਮਾਗਮ ਵਿੱਚ ਕਈ ਸਰਪ੍ਰਾਈਜ਼ ਤੋਹਫ਼ੇ ਵੀ ਦਿੱਤੇ ਗਏ।
Also Read : ਪੰਜਾਬੀ ਸਿਨੇਮਾ ਨੂੰ ਮਿਲੇ ਸਬਸਿਡੀ: ਬਿੰਨੂ ਢਿੱਲੋਂ
Connect With Us : Twitter Facebook youtube
Get Current Updates on, India News, India News sports, India News Health along with India News Entertainment, and Headlines from India and around the world.