Control Room Of PSPCL Established
India News (ਇੰਡੀਆ ਨਿਊਜ਼), Control Room Of PSPCL Established, ਚੰਡੀਗੜ੍ਹ : ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਚਾਉਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਿਡ (PSPCL) ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਪੀਐਸਪੀਸੀਐਲ ਵੱਲੋਂ ਅੱਗ ਲੱਗਣ ਦੀ ਘਟਨਾ ਤੋਂ ਬੱਚਾਉ ਸਬੰਧੀ ਜਾਣਕਾਰੀ ਦੇਣ ਲਈ ਕੰਟਰੋਲ ਰੂਮ ਨੰਬਰ 96461 06835 ਅਤੇ 96461 068 36 ਅਤੇ 1912 ਜਾਰੀ ਕੀਤਾ ਗਿਆ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਿਡ ਵੱਲੋਂ ਕਿਹਾ ਗਿਆ ਹੈ ਕਿ ਬਿਜਲੀ ਦੀਆਂ ਢੇਲੀਆਂ ਨੀਵੀਆਂ ਤਾਰਾਂ ਅਤੇ ਜੀਓ ਸਵਿਚਾ ਆਦੀ ਤੋਂ ਸਪਾਰਕਿੰਗ ਨਾਲ ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਸੂਚਨਾ ਨੇੜੇ ਦੇ ਉਪ ਮੰਡਲ ਦਫਤਰ ਦੇ ਨਾਲ ਕੰਟਰੋਲ ਰੂਮ ਦੇ ਦਿੱਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਬਿਜਲੀ ਦੀਆਂ ਢਿੱਲੀਆਂ ਤਾਰਾਂ ਜਾਂ ਸਪਾਰਕਿੰਗ ਸਮੇਂ ਦੀਆਂ ਤਸਵੀਰਾਂ ਲੋਕੇਸ਼ਨ ਸਮੇਤ 96461068 36 ਤੇ ਭੇਜਿਆ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ :Illegal Importation Of Wheat : ਕਣਕ ਦੀ ਗੈਰ ਕਾਨੂੰਨੀ ਆਮਦ ਰੋਕਣ ਲਈ ਪੁਲਿਸ ਨੂੰ ਸਖਤ ਚੌਕਸੀ ਰੱਖਣ ਦੇ ਡੀਸੀ ਵੱਲੋਂ ਨਿਰਦੇਸ਼
Get Current Updates on, India News, India News sports, India News Health along with India News Entertainment, and Headlines from India and around the world.