Demand of Punjab Depot Holders
Demand of Punjab Depot Holders
ਇੰਡੀਆ ਨਿਊਜ਼ :ਪੰਜਾਬ
Demand of Punjab Depot Holders:ਪਿਛਲੇ 2 ਸਾਲਾਂ ਦੀ ਅਜੇ ਤਕ ਡਿਪੂ ਹੋਲਡਰ ਨਹੀਂ ਮਿਲੀ ਕਮਿਸ਼ਨ ਸਰਕਾਰ ਨਵੀਆਂ ਪਾਲਿਸੀਆਂ ਲਿਆਉਣ ਤੋਂ ਪਹਿਲਾਂ ਘੱਟ ਆ ਰਹੀ ਕਣਕ ਪੂਰੀ ਕਰੇ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੀ ਕਣਕ ਮਿਲ ਸਕੇl
ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਆਟਾ ਵੰਡਣ ਵਾਲੀ ਸਕੀਮ ਤੇਈ ਡਿਪੂ ਹੋਲਡਰ ਕੰਮ ਕਰਨ ਲਈ ਤਿਆਰ ਪੰਜਾਬ ਰਾਜ ਡੀਪੂ ਹੋਲਡਰ ਯੂਨੀਅਨ ਵੱਲੋਂ ਅਜਨਾਲਾ ਵਿਖੇ ਤਹਿਸੀਲ ਪੱਧਰੀ ਡਿੱਪੂ ਹੋਲਡਰਾਂ ਦੀ ਇਕ ਵਿਸ਼ੇਸ਼ ਬੈਠਕ ਕੀਤੀ ਗਈl
ਜਿਸ ਵਿਚ ਡਿਪੂ ਹੋਲਡਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿਚ 200 ਰੁਪਏ ਕਮਿਸ਼ਨ ਦੇ ਰਹੀ ਹੈl
ਪੰਜਾਬ ਅੰਦਰ 48 ਰੁਪਏ ਤੋਂ ਵਧਾ ਕੇ ਇੱਥੇ ਵੀ 200 ਰੁਪਏ ਕਮਿਸ਼ਨ ਦੀ ਮੰਗ ਹੋਈ ਹੈ ,ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦਾ ਡਿਪੂ ਹੋਲਡਰਾਂ ਨੂੰ ਕਮਿਸ਼ਨ ਨਹੀਂ ਮਿਲੀ ਅਤੇ ਸਰਕਾਰ ਜਲਦ ਤੋਂ ਜਲਦ ਉਹ ਵੀ ਜਾਰੀ ਕਰੇ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਆਟਾ ਵੰਡਣ ਵਾਲੀ ਸਕੀਮ ਤੇ ਡੀਪੂ ਹੋਲਡਰ ਕੰਮ ਕਰਨ ਲਈ ਤਿਆਰ ਹਨ ਇਸ ਕੰਮ ਨੂੰ ਬਾਹਰ ਠੇਕੇਦਾਰਾਂ ਨੂੰ ਦੇਣ ਦੀ ਬਜਾਏ ਇਹ ਕੰਮ ਡਿਪੂ ਹੋਲਡਰਾਂ ਨੂੰ ਦਿੱਤਾ ਜਾਵੇl
ਉਨ੍ਹਾਂ ਕਿਹਾ ਕਿ ਸਰਕਾਰ ਨਵੀਆਂ ਪਾਲਿਸੀਆਂ ਲਿਆਉਣ ਤੋਂ ਪਹਿਲਾਂ ਘੱਟ ਆ ਰਹੀ ਕਣਕ ਪੂਰੀ ਕਰੇ ਤਾਂ ਜੋ ਆਮ ਬੈਂਕਾਂ ਨੂੰ ਉਨ੍ਹਾਂ ਦੀ ਕਣਕ ਮਿਲ ਸਕੇl
Also Read : ਬੀਐਸਐਫ ਨੇ ਸਰਹੱਦ ਤੇ ਡਰੋਨ ਅਤੇ ਹੈਰੋਇਨ ਦਾ ਪੈਕੇਟ ਕੀਤਾ ਬਰਾਮਦ
Connect With Us : Twitter Facebook youtube
Get Current Updates on, India News, India News sports, India News Health along with India News Entertainment, and Headlines from India and around the world.