होम / ਪੰਜਾਬ ਨਿਊਜ਼ / ਕੁਲਤਾਰ ਸਿੰਘ ਸੰਧਵਾਂ ਵੱਲੋਂ ਮਾਂ ਦਿਵਸ ਦੀਆਂ ਮੁਬਾਰਕਾਂ Happy mother's day

ਕੁਲਤਾਰ ਸਿੰਘ ਸੰਧਵਾਂ ਵੱਲੋਂ ਮਾਂ ਦਿਵਸ ਦੀਆਂ ਮੁਬਾਰਕਾਂ Happy mother's day

BY: Sohan lal • LAST UPDATED : May 8, 2022, 9:53 pm IST
ਕੁਲਤਾਰ ਸਿੰਘ ਸੰਧਵਾਂ ਵੱਲੋਂ ਮਾਂ ਦਿਵਸ ਦੀਆਂ ਮੁਬਾਰਕਾਂ Happy mother's day

Happy mother’s day

Happy mother’s day
ਇੰਡੀਆ ਨਿਊਜ਼ ਚੰਡੀਗੜ੍ਹ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਾਂ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਾਮਨਾ ਕੀਤੀ ਹੈ ਕਿ ਦੁਨੀਆਂ ਦੀਆਂ ਸਭ ਮਾਂਵਾਂ ਸਦਾ ਖੁਸ਼ ਅਤੇ ਖੁਸ਼ਹਾਲ ਰਹਿਣ। ਇਸਦੇ ਨਾਲ ਹੀ ਉਹਨਾਂ ਧਰਤੀ ਮਾਂ ਅਤੇ ਮਾਂ ਬੋਲੀ ਪ੍ਰਤੀ ਬਣਦੀ ਜਿੰਮੇਵਾਰੀ ਵੀ ਨਿਭਾਉਣ ਦਾ ਸੱਦਾ ਦਿੱਤਾ ਹੈ। Happy mother’s day

ਦੁਨੀਆਂ ਦੀਆਂ ਸਭ ਮਾਂਵਾਂ ਸਦਾ ਖੁਸ਼ ਅਤੇ ਖੁਸ਼ਹਾਲ ਰਹਿਣ Happy mother’s day

ਮਾਂ ਦਿਵਸ ਮੌਕੇ ਇਥੋਂ ਜਾਰੀ ਆਪਣੇ ਸੰਦੇਸ਼ ਵਿੱਚ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਿੱਥੇ ਸਾਨੂੰ ਜਨਮ ਦੇਣ ਵਾਲੀ ਜਨਣੀ ਮਾਂ ਨੂੰ ਹਮੇਸ਼ਾ ਖੁਸ਼ ਰੱਖਣ ਦਾ ਫਰਜ਼ ਨਿਭਾਉਣਾ ਚਾਹੀਦਾ ਹੈ ਉਥੇ ਹੀ ਸਾਡੇ ਲਈ ਅੰਨ ਪੈਦਾ ਕਰਨ ਵਾਲੀ ਧਰਤੀ ਮਾਂ ਦੀ ਸਿਹਤ ਨੂੰ ਸਲਾਮਤ ਰੱਖਣ ਲਈ ਬੇਲੋੜੀਆਂ ਰੇਹਾਂ ਸਪ੍ਰੇਹਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਧਰਤੀ ਮਾਂ ਦੀ ਸਿਹਤ ਨੂੰ ਸਲਾਮਤ ਰੱਖਣ ਲਈ ਬੇਲੋੜੀਆਂ ਰੇਹਾਂ ਸਪ੍ਰੇਹਾਂ ਤੋਂ ਗੁਰੇਜ਼ ਕਰਨਾ

ਆਪੋ ਆਪਣੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਣ ਲਈ ਸਾਨੂੰ ਸਭਨਾਂ ਨੂੰ ਵਚਨਬੱਧ ਹੋਣਾ ਚਾਹੀਦਾ ਹੈ ਕਿਉਂਕਿ ਇੱਕ ਵਿਦਿਆਰਥੀ ਜਿੰਨਾ ਜਲਦੀ, ਸੌਖ ਜਾਂ ਸਹਿਜਤਾ ਨਾਲ ਆਪਣੀ ਮਾਤ ਭਾਸ਼ਾ ਵਿੱਚ ਗਿਆਨ ਹਾਸਿਲ ਕਰ ਸਕਦਾ ਹੈ, ਉਹ ਦੂਜੀਆਂ ਭਾਸ਼ਾਵਾਂ ਵਿਚ ਨਹੀਂ ਕਰ ਸਕਦਾ। Happy mother’s day

Also Read: ਕਪੂਰਥਲਾ ਜੇਲ ‘ਚ ਨਿੰਬੂ ਘੁਟਾਲਾ, ਜੇਲ ਸੁਪ੍ਰਿਟੈਂਡੈਂਟ ਮੁਅੱਤਲ 

Connect With Us : Twitter Facebook youtube

Tags:

Aam Aadmi Governmentaam aadmi partyBhagwant MannBudgetCMCM Bhagwant MannFinance Minister Punjab Finance Minister Harpal CheemaHappy Mothers DayOpinions and Suggestionspb cmPortalpunjab chif ministerpunjab di mukh khabranPunjab Finance MinistryPunjab NewsPunjab news in Punjabipunjab pardesh newspunjab top news

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT