होम / ਪੰਜਾਬ ਨਿਊਜ਼ / Special Court Of NAI : NAI ਦੀ ਵਿਸ਼ੇਸ਼ ਅਦਾਲਤ, ਖਾਨਪੁਰੀਆ ਸਮੇਤ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਸਬੰਧਤ ਚਾਰ ਅਤਿਵਾਦੀਆਂ ਨੂੰ ਉਮਰ ਕੈਦ

Special Court Of NAI : NAI ਦੀ ਵਿਸ਼ੇਸ਼ ਅਦਾਲਤ, ਖਾਨਪੁਰੀਆ ਸਮੇਤ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਸਬੰਧਤ ਚਾਰ ਅਤਿਵਾਦੀਆਂ ਨੂੰ ਉਮਰ ਕੈਦ

BY: Kuldeep Singh • LAST UPDATED : March 28, 2024, 10:10 pm IST
Special Court Of NAI : NAI ਦੀ ਵਿਸ਼ੇਸ਼ ਅਦਾਲਤ, ਖਾਨਪੁਰੀਆ ਸਮੇਤ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਸਬੰਧਤ ਚਾਰ ਅਤਿਵਾਦੀਆਂ ਨੂੰ ਉਮਰ ਕੈਦ

Special Court Of NAI

India News (ਇੰਡੀਆ ਨਿਊਜ਼), Special Court Of NAI, ਚੰਡੀਗੜ੍ਹ : ਇੱਕ ਮਾਮਲੇ ਦੇ ਸੰਬੰਧ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਵਿਸ਼ੇਸ਼ ਗਠਨ ਕੀਤਾ ਗਿਆ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NAI) ਦੀ ਵਿਸ਼ੇਸ਼ ਅਦਾਲਤ, ਮੋਹਾਲੀ ਨੇ ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ (BKI) ਜਥੇਬੰਦੀ ਨਾਲ ਸਬੰਧਤ ਦਹਿਸ਼ਤੀ ਸਾਜ਼ਿਸ਼ ਕੇਸ ਵਿੱਚ ਚਾਰ ਅਤਿਵਾਦੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਪੰਜਾਬ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਸਮੇਤ

Special Court Of NAI

ਅਦਾਲਤ National Investigation Agency (NIA) ਵੱਲੋਂ ਦੋਸ਼ੀ ਠਹਿਰਾਏ ਗਏ ਅਤੇ ਸਜ਼ਾ ਸੁਣਾਏ ਗਏ ਅੱਤਵਾਦੀਆਂ ਵਿੱਚ ਮੁੱਖ ਸਾਜ਼ਿਸ਼ਕਰਤਾ ਕੁਲਵਿੰਦਰਜੀਤ ਸਿੰਘ ਉਰਫ ਖਾਨਪੁਰੀਆ ਸ਼ਾਮਲ ਹੈ, ਜੋ 1990 ਦੇ ਦਹਾਕੇ ਵਿੱਚ ਕਨਾਟ ਪਲੇਸ ਵਿੱਚ ਬੰਬ ਧਮਾਕਾ ਅਤੇ ਲਾਲ ਕਿਲੇ, ਦਿੱਲੀ ਵਿਖੇ ਗ੍ਰੇਨੇਡ ਹਮਲੇ ਸਮੇਤ ਕਈ ਅੱਤਵਾਦੀ ਮਾਮਲਿਆਂ ਵਿੱਚ ਸ਼ਾਮਲ ਸੀ। ਉਹ ਕਈ ਅੱਤਵਾਦੀ ਮਾਮਲਿਆਂ ਸਮੇਤ ਪੰਜਾਬ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਸਮੇਤ ਕਈ ਅੱਤਵਾਦੀ ਮਾਮਲਿਆਂ ਵਿੱਚ ਵੀ ਲੋੜੀਂਦਾ ਸੀ।

ਇਹ ਵੀ ਪੜ੍ਹੋ :Ban On Campaigning In The Village : ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪਿੰਡ ਜੰਗਪੁਰਾ ਦੇ ਵਾਸੀਆਂ ਦਾ ਵੱਡਾ ਫੈਸਲਾ, ਪਿੰਡ ਵਿੱਚ ਚੋਣ ਪ੍ਰਚਾਰ ਤੇ ਬੈਨ

 

Tags:

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT