The Glory Of Shiva
The Glory Of Shiva
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਭਗਵਾਨ ਸ਼ਿਵ ਦਾ ਨਾਮ ਲੈਣ ਨਾਲ ਹੀ ਕਲਿਆਣ ਹੋ ਜਾਂਦਾ ਹੈ। ਜੋ ਜੀਵ ਸੱਤ ਜਨਮਾਂ ਤੋਂ ਵੀ ਦਲਿੱਦਰ ਹੈ, ਜੇਕਰ ਉਹ ਇੱਕ ਵਾਰ ਭਗਵਾਨ ਸ਼ਿਵ ਦਾ ਸਿਮਰਨ ਕਰ ਲਵੇ, ਤਾਂ ਉਸ ਜੀਵਨ ਵਿੱਚ ਉਦ੍ਹਾਰ ਹੋ ਜਾਂਦਾ ਹੈ। ਇਹ ਕਹਿਣਾ ਹੈ ਸ਼੍ਰੀ ਰਾਧਾ-ਕ੍ਰਿਸ਼ਨਾ ਮੰਦਰ ਬਨੂੜ ਦੇ ਪੁਜਾਰੀ ਪੰਡਿਤ ਸੰਦੀਪ ਸ਼ਾਸਤਰੀ ਦਾ। The Glory Of Shiva
ਜਲਧਾਰਾ ਅਤੇ ਬਿਲ ਪਤਰ ਭਗਵਾਨ ਸ਼ਿਵ ਨੂੰ ਸਭ ਤੋਂ ਪਿਆਰੇ ਹਨ। ਜੋ ਵੀ ਭਗਵਾਨ ਸ਼ਿਵ ਨੂੰ ਸ਼ਰਧਾ ਨਾਲ ਤਿਲ-ਫੁੱਲ ਚੜ੍ਹਾਉਂਦਾ ਹੈ, ਭਗਵਾਨ ਸ਼ੰਕਰ ਉਸ ਨੂੰ ਸਵੀਕਾਰ ਕਰਦੇ ਹਨ। ਪੰਡਿਤ ਸੰਦੀਪ ਸ਼ਾਸਤਰੀ ਜੀ ਦੱਸਦੇ ਹਨ ਕਿ ਭਗਵਾਨ ਸ਼ੰਕਰ ਦੀ ਮਹਿਮਾ ਤਿੰਨਾਂ ਜਹਾਨ ਵਿੱਚ ਹੈ। The Glory Of Shiva
ਉਹ ਸਾਰੇ ਸੰਸਾਰ ਨੂੰ ਜਾਣਨ ਵਾਲਾ ਹੈ। ਇਸੇ ਲਈ ਭਗਵਾਨ ਸ਼ਿਵ ਨੂੰ ਨਿਰਗੁਣ ਅਤੇ ਸਬਗੁਣ ਸੰਪੰਨ ਕਿਹਾ ਗਿਆ ਹੈ। ਧਰਤੀ ਦੇ ਹਰ ਜੀਵ ਨੂੰ ਭਗਵਾਨ ਸ਼ਿਵ ਦੀ ਪੂਜਾ ਕਰਨੀ ਚਾਹੀਦੀ ਹੈ। The Glory Of Shiva
Also Read :ਗੋਬਿੰਦ ਸਾਗਰ ਝੀਲ ਹਾਦਸਾ:ਬਨੂੜ ‘ਚ ਇਕੱਠੇ ਸੱਤ ਲਾਸ਼ਾਂ ਅਗਨ ਭੇਟ Gobind Sagar Lake Accident
Also Read :ਜੈਨ ਸਥਾਨਕ ਬਨੂੜ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ SS Jain Sabha Banur
Connect With Us : Twitter Facebook
Get Current Updates on, India News, India News sports, India News Health along with India News Entertainment, and Headlines from India and around the world.